55+ Best High Attitude Status In Punjabi For WhatsApp And Facebook 2023
Latest Punjabi Attitude Status For Fb - Read Best Cool Punjabi Whatsapp Status, Danger Attitude Status And Shayari in Punjabi For Boys And Girls, Punjabi Love Attitude Status, Punjabi Ghaint Status For Whatsapp, Best Attitude Status in Punjabi, Punjabi Status For Boys, Status For Fb in Punjabi Attitude, Punjabi Attitude Status For Facebook, Punjabi Attitude Status in Punjabi Language And Share it On Facebook, Whatsapp And Instagram.
#1 - Top 10 Punjabi Attitude Status For Fb
ਜੱਟ ਦਾ ਦਮਾਗ _ ਤੇ ਿਪੰਡ ਆਲ਼ੇ ਜਵਾਕ_
ਿਵਗੜ ਜਾਣ ਤਾਂ ਬਹੁਤ ਮਾੜੇ ਹੁੰਦੇ ਆ।।
ਖੁਸ਼ੀਆਂ ਤਕਦੀਰ ਵਿੱਚ ਹੋਣੀਆਂ ਚਾਹੀਦੀਆਂ ਨੇ…ਤਸਵੀਰ ਵਿੱਚ ਤਾਂ ਹਰ ਕੋਈ ਮੁਸਕੁਰਾ ਲੈਂਦਾ..
ਪੈਸੇ ਦਾ ਸਭ ਤੋਂ ਜਿਆਦਾ ਘਮੰਡ 💪 ਉਸਨੂੰ ਹੀ ਹੁੰਦਾ ਹੈ,
ਜਿਸਨੇ ਧੋਖੇ ਨਾਲ ਪੈਸਾ ਕਮਾਇਆ ਹੋਵੇ.
ਕੁੱਝ ਪੰਨੇ ਕੀ ਫਟੇ ਜ਼ਿੰਦਗੀ ਦੀ ਕਿਤਾਬ ਦੇ,, ਲੋਕਾਂ ਨੇ ਸਮਝਿਆਂ ਸਾਡਾ ਦੌਰ ਹੀ ਖਤਮ ਹੋ ਗਿਆ..!!
ਰੂਹਾਂ ਵਿੱਚ ਮਹਿਕ ਅਣਖ ਦੀ ਤਨ ਤੇ #ਮਹਿੰਗੇ ਸੈਂਟ ਕੁੜ੍ਹੇ ਅੱਖਾ ਦੇ ਵਿੱਚ ਅੱਖਾਂ ਪਾ ਕੇ ਕਰੀਏ #Judgement ਕੁੜ੍ਹੇ !
#2 - Cool Punjabi Whatsapp Status
ਕਿਨਾਰੇ ਤੋਂ ਕੌਣ ਸਿੱਪੀਆਂ ਚੁੱਕ ਕੇ ਭੱਜ ਗਿਆ
ਅਜਿਹੀਆਂ ਗੱਲਾਂ ਨੂੰ ਸਮੁੰਦਰ ਨਹੀਂ ਗੌਲਦੇ!
ਤੂੰ ਪਿਆਰ ਆ ਮੇਰਾ ਇਸੇ ਲਈ ਦੂਰ ਆ, ਜੇ ਜ਼ਿਦ ਹੁੰਦੀ ਨਾ ਤਾਂ ਹੁਣ ਤੱਕ ਬਾਹਾਂ ਚ ਹੋਣਾ ਸੀ..
ਕਈ ਕੇਲੇ ਦੇ ਛਿੱਲਕੇ ਵਰਗੀ ਔਕਾਤ ਦੇ ਹੁੰਦੇ ਨੇ
ਦੂਜਿਆ ਨੂੰ ਥੱਲੇ ਸਿੱਟਣ ਤੇ ਲੱਗੇ ਰਹਿੰਦੇ ਨੇ..
ਇਸ ਦੁਨੀਆ 🌎 ਮੈਂ ਸਿਰਫ ਦੋ ✌️ ਚੀਜ਼ੇ ਹੀ ਮਸ਼ਹੂਰ ਹੈਂ,
ਮੇਰਾ ਸਟਾਇਲ 😎 ਦੂਸਰਾ ਮੇਰੀ ਗਰਲਫ੍ਰੈਂਡ ਕੀ 😇 ਸਮਾਇਲ.
ਕੰਡੇ ਜੰਮਦੇ ਹੀ ਤਿੱਖੇ ਹੁੰਦੇ ਬੱਲਿਆ,
ਟੀਕੇ ਲਾ ਕੇ ਦਲੇਰੀਆਂ ਨੀ ਆਉਂਦੀਆਂ
#3 - Danger Attitude Status And Shayari in Punjabi For Boys And Girls
ਸਾਨੂੰ ਇਗਨੋਰ ਕਰਦੀ ਏਂ,
ਰੱਬ ਇਹ ਟਾਈਮ ⏱ ਤੇਰੇ ਤੇ ਜ਼ਲਦੀ ਲੈ ਆਵੇ !!
ਛੋਟਾ ਬੰਦਾ ਵੱਡੇ ਮੌਕੇ ਤੇ ਕੰਮ ਆ ਜਾਂਦਾ ਅਤੇ ਵੱਡਾ ਬੰਦਾ, ਛੋਟੀ ਜਿਹੀ ਗੱਲ ਤੇ ਆਪਣੀ ਔਕਾਤ ਦਿਖਾ ਜਾਂਦਾ
ਤੇਰੇ ਯਾਰ ਨੂੰ ਦੱਬਣ ਨੂੰ ਫਿਰਦੇ ਸੀ👬 ਪਰ ਦੱਬਦੇ ਕਿੱਥੇ ਆ
ਖੁੱਦ ਸੇ ਬੀ ਖੁਲਕਰ ਨਹੀਂ ਮਿਲਤੇ ਹਮ L
ਤੁਮ ਕਿਆ ਖ਼ਾਕ ਜਾਣਤੇ ਹੋਂ ਹਮੇ I
ਯੇ ਦੁਨੀਆਂ ਹੈ ਜਨਾਬ, ਮਹਿਫ਼ਿਲ ਮੇ 👎🏼ਬਦਨਾਮ,
ਔਰ ਅਕੇਲੇ ਮੇ ਸਲਾਮ👏🏼 ਕਰਤੀ ਹੈ!!
#4 - Punjabi Love Attitude Status
ਹਮ ਵੋਹ ਮਜ਼ਿਲ ਕੇ ਰਾਹੀ ਹੈਂ,
ਜੋ ਹਰ ਕਿਸੀ ਕੇ ਨਸੀਬ ਮੇਂ ਨਹੀ ਹੋਤੀ,।।
-
ਹਮ ਵੋਹ ਮਜ਼ਿਲ ਕੇ ਰਾਹੀ ਹੈਂ,
ਜੋ ਹਰ ਕਿਸੀ ਕੇ ਨਸੀਬ ਮੇਂ ਨਹੀ ਹੋਤੀ,
ਸਮਾਂ ਵੀ ਝੁਕਜੂ ਤੂੰ ਮੂਹਰੇ ਅੜ੍ਹ ਕੇ ਤਾਂ ਦੇਖ L
ਸਵਾਦ ਬਹੁਤ ਆਉਂਦਾ ਸੱਚੀਂ ਤੂੰ ਜਿੰਦਗੀ ਨਾਲ ਲੜ ਕੇ ਤਾਂ ਦੇਖ .
ਅਸੀਂ ‘ਕੀਮਤ’ 💰 ਨਾਲ ਨਹੀਂ,
‘ਕਿਸਮਤ’ ਨਾਲ ਮਿਲਦੇ 🤗 ਹਾ !!
ਔਕਾਤ ਨਾਲੋ ਵੱਧ ਕਦੇ ਫੜ ਨਹਿਓ ਮਾਰੀ ਦੀ , ਫੋਕੇ ਲਾਰਿਆਂ ਦੇ ਨਾਲ ਦੁਨੀਆ ਨੀ ਚਾਰੀ ਦੀ
#5 - Punjabi Ghaint Status For Whatsapp
ਐਕਟਿਵਾ ਨਾਰ 👩 ਦੀ ਦਿਲ ਠਾਰ ਦੀ,
ਸਾਡੇ ਬੁਲੇਟ ਦੀ ਆਵਾਜ਼ ਲੋਕਾਂ ਦੇ ਕੰਨ 👂🏼 ਦੇ ਪਾੜਦੀ !!
-
“ਜਿੰਦਗੀ ਜਿਉਣ ਦਾ ਐਸਾ ਅੰਦਾਜ ਰੱਖੋ, ਜੋ ਤੁਹਾਨੂੰ ਨਾ ਸਮਝੇ,ਓਹਨੂੰ ਨਜ਼ਰਅੰਦਾਜ ਰੱਖੋ।”
ਯਾਰ ਰੱਖੇ ਨੇ ਮਸ਼ੂਕਾਂ ਨਈਓਂ ਪਾਲੀਆਂ
ਯਾਰਾਂ ਲਈ ਦਿਨ ਰਾਤ ਹੁੰਦੀ ਐ
ਇਹ ਦੁਨੀਆਂ 🌎 ਬੜੀ ਹੀ ਕੁੱਤੀ ਏ,
ਰਾਜ 👑 ਓਹੀ ਕਰਦਾ ਜਿਹਦੇ ਹੱਥ ਜੁੱਤੀ ਏ !!
-
ਫੈਰ ਜਿੰਨਾ ਦਬਕਾ ਤਾਂ ਮੁੱਛ ਮਾਰਦੀ
VALUE ਪਤਾ ਆ ਵੈਲੀਆਂ ਨੂੰ ਯਾਰ ਦੀ..
#6 - Best Attitude Status in Punjabi
ਪੰਗੇ ਬਾਜਾ ਦੀ ਆਉਂਦੀ ਏ ਸਾਨੂੰ ਹਿਕ ਫੂਕਣੀ।।
ਉਹ Top-Top ਦਿਆ ਬੰਦਿਆ ਚ ਬਹਿਣੀ ਉਠਣੀ।।
-
ਜਿਸ ਨੂੰ ਪੱਟਦਾ , ਜੜਾ ਚੋਂ ਪੱਟਦਾ
ਜੱਟ ਨੂੰ ਕਹਿੰਦੇ 5911 ਨੀ
-
ਵਟਸਐਪ ਵਾਲੀ ਹੋ ਕੇ,
ਤੂੰ ਹੁਣ ਭੁੱਲ ਗਈ ਫੇਸਬੁੱਕ ਵਾਲੇ ਯਾਰਾਂ ਨੂੰ !!
ਚਿਹਰਾ ਖਾਸ ਨੀ , ਬਾਰਵੀਂ ਵੀ ਪਾਸ ਨੀਂ 😂
ਮੁੰਡਾ ਸ਼ਿਕਾਰੀ 💘 ਬਣਦਾ
-
ਟਿੱਬਿਆਂ ਦੇ ਪੁੱਤ ਤੇ ਤਾਂ ਲੋਕੀ ਅੱਗੇ ਹੀ ਮੱਚਦੇ ਸੀ
ਸੁਣਿਆ ਹੁਣ ਜੱਟ ਦਾ 5911 ਵੀ ਅੱਖਾਂ ਚ ਰੜਕਦਾ..
#7 - Punjabi Status For Boys
ਅਸੀਂ ਜਮਾਨੇ ਵੱਲ ਕਦੇ ਖਿਆਲ ਨੀ ਕਰਦੇ,ਜਿੱਥੇ ਜਮੀਰ ਨਾ ਮੰਨੇ, ਉੱਥੇ ਸਲਾਮ ਨੀ ਕਰਦੇ..
-
#LOAFER ਨੀ ਆ ਿਮੱਤਰਾ☝🏻
#TIME ਤੋ ਪਹਿਲਾ ਸਾਂਬੀਆ ਨੇ ਜਿੰਮੇਦਾਰੀਆ.
-
ਕੁਝ ਉਸਦੀ ਆਕੜ ਸੀ ਤੇ ਕੁਝ ਮੇਰਾ ਗੁੱਸਾ ਸੀ..😡
ਉਹ ਨਖਰੇ ਕਰਦਾ ਸੀ ਸੁਭਾਅ ਮੇਰਾ ਵੀ ਪੁੱਠਾ ਸੀ.
HaterA ਚ HaTe ਹੇ , ਜੱਟ ਪੂਰਾ ਠੇਠ ਆ
ਸੱੜਦੇ ਨੇ ਸਾਲੇ ਮੈਂਥੋ Feeling Great ਆ..!!
-
ਕਤੀੜਾ ਨਾਲ ਯਾਰਾਨੇ ਲਾ ਕੇ ਸ਼ੇਰ 🦁ਨੀ ਡੱਕੀ ਦੇ਼
਼ਜੇ ਬੰਦਾ ਅੱਗੋ ਚੁੱਪ ਹੋਵੇ ਭੁਲੇਖੇ ਨੀ ਰੱਖੀ ਦੇ
#8 - Status For Fb in Punjabi Attitude
HaterA ਚ HaTe ਹੇ , ਜੱਟ ਪੂਰਾ ਠੇਠ ਆ
ਸੱੜਦੇ ਨੇ ਸਾਲੇ ਮੈਂਥੋ Feeling Great ਆ..!!
-
Shera De Garoor Bas Sher Saanbhde
Naa Jachde Style Saadhe Kise Hor Nu..
-
ਅੱਜ ਤਾਂ ਦੁਕੀ ਤੀਕੀ ਕੱਢ ਰਹੇ ਹਾਂ
ਮਤਲਬੀ ਬੰਦਿਆਂ ਨੂੰ ਛੱਡ ਰਹੇ ਹਾਂ
ਅਸੀਂ ਹੁਕਮ ਦਾ ਇਕਾ ਵੀ ਕੱਢਾਂਗੇ
ਤੂੰ ਵਹਿਮ ਚ’ ਨਾ ਰਹੀ ਮਿਠੀਏ
ਕਿ ਅਸੀਂ ਤੈਨੂੰ ਛੱਡ ਨੀ ਸਕਦੇ
ਇਕ ਦਿਨ ਤੈਥੋਂ ਵੀ ਪਾਸਾ ਵੱਟਾਗੇ –।।
ਜੇ ਤੁਹਾਡੇ ਸੁਪਨੇ ਤੁਹਾਨੂੰ ਨਹੀਂ ਡਰਾ ਰਹੇ
ਤਾਂ ਸਮਝੋ ਸੁਪਨੇ ਬਹੁਤ ਛੋਟੇ ਨੇ..
-
ਸਾਡੀ ਚੁੱਪ ਨੂੰ ਕਦੇ ਵੀ ਬੇਵੱਸੀ ਨਾ ਸਮਝੋ…😊😊 ਬੋਲਣਾ ਵੀ ਆਉਦਾ ਤੇ ਰੋਲਣਾ ਵੀ
#9 - Punjabi Attitude Status For Facebook
ਮੰਗਦੇ ਆ Wish ਕਹਿੰਦੇ ਕਰਨਾ Finish ਜੱਟ ਚੋਕ ਲਾ ਕੇ ਹੋਇਆ ਨੀ Start ਬੱਲੀਏ।।
-
ਝਾਕਣੀ ਜੇ ਮੁੰਡੇ ਤੇਰੀ ਹਿੱਟ ਕਰਦੀ 😈
ਜੱਟ ਦੀ ਦੋਨਾਲੀ ਪਾੜਦੀ ਐ ਬਖੀਆਂ
-
ਉਂਝ ਲੜੀਏ ਨਾ ਅਸੀ. ਪਹਿਲ ਕਰੀਏ ਨਾਂ ਅਸੀ. ਲਿਖੇ ਗੁਰੂਆਂ ਦੇ ਚੰਗੇ ਨੇ ਵਿਚਾਰ ਪੜੀਦੇ. ਐਂਵੇ ਤਾਂ ਨੀ ਦੁਨੀਆਂ ਸਲਾਮਾਂ ਕਰਦੀ… ਮਿੱਤਰੋ ਸਲਾਮਾਂ ਵਾਲੇ ਕੰਮ ਕਰੀਦੇ.
ਖੇਡਣ ਦਾ ਸ਼ੌਕ ਤਾਂ ਅਸੀ ਵੀ ਰੱਖਦੇ ਆ ਪਰ ਹਲੇ ਤੂੰ ਖੇਡ
ਜਿਦਣ ਅਸੀ ਖੇਡਣ ਲੱਗ ਗਏ ਤੇਰੀ ਵਾਰੀ ਨੀ ਆਉਣੀ..
-
ਸਭ ਦਾ ਹੀ ਕਰੀਦਾ ਏ ❤ਦਿਲੋ ਸੱਜਣਾ,ਕੋਈ ਵਰਤੇ ਜਾਂ ਪਰਖੇ ਓਹ ਗੱਲ ਵੱਖਰੀ☺..
#10 - Punjabi Attitude Status in Punjabi Language
ਜੱਟ ਸਾਹਨਾ ਦੀਆਂ ਹਿੱਕਾਂ ਵਿੱਚ ਜਾਣੇ ਵੱਜਣਾ
ਓਹ ਕੁੱਤਿਆਂ ਤੇ ਰੋਂਦ ਨੀ ਖਰਾਬ ਕਰਦਾ..
-
ਚਿਮਚਿਆ ਦੀ ਟੈਨਸਨ ਤੇ ਟੈਟ ਵਾਲੇ ਵੀ ਨੀ ਲੈਦੇ
ਕਹਿੰਦੇ ਚੱਲ ਚਿਮਚਾ 🥄ਈ ਸੀ
ਤੁਸੀ ਦੂਜੇ ਭਾਂਡੇ ਪੂਰੇ ਕਰੋੋ.
-
ਕਈ ਕੇਲੇ ਦੇ ਛਿੱਲਕੇ ਵਰਗੀ ਔਕਾਤ ਦੇ ਹੁੰਦੇ ਨੇ
ਦੂਜਿਆ ਨੂੰ ਥੱਲੇ ਸਿੱਟਣ ਤੇ ਲੱਗੇ ਰਹਿੰਦੇ ਨੇ.
ਲਹਿਜੇ_ਸਮਝ ਆ #ਜਾਂਦੇ ਆ #ਪਰਧਾਨ ਮੈਨੂੰ #ਲੋਕਾਂ ਦੇ🔥
ਬਸ #ਉਹਨਾਂ ਨੂੰ #ਸ਼ਰਮਿੰਦਾ ਕਰਨਾ ਮੈਨੂੰ #ਚੰਗਾ_ਨਹੀ👎ਲੱਗਦਾ
-
ਭਾਤ ਭਾਤ ਦੀਆ ਮੁਸੀਬਤਾਂ ਨਾਲ ਮੱਥੇ ਲਾਏ ਨੇ ਨਿੱਕੀ ਉਮਰੇ ਜਿੰਦਗੀ ਨੇ ਬੜੇ ਨਾਚ ਨਚਾਏ ਨੇ,,♣️♥️
Related Posts :
55+ Best High Attitude Status In Punjabi For WhatsApp And Facebook इस पोस्ट को पढ़ने के लिए आपका धन्यवाद। अगर आप हर रोज नए स्टेटस, शायरी और कोट्स पढ़ने के लिए DevisinhSodha.com ब्लॉग पर विसिट करते रहिए।
No comments:
Post a Comment